¡Sorpréndeme!

ਸਾਧ ਦੇ ਭੇਸ 'ਚ ਬਲਾ+ਤਕਾਰੀ, ਅਸ਼ਲੀਲ ਵੀਡੀਓ ਬਣਾ ਗੰ+ਦੇ ਕੰਮ ਕਰਨ ਨੂੰ ਕਰਦਾ ਸੀ ਮਜ਼ਬੂਰ |OneIndia Punjabi

2023-10-05 2 Dailymotion

ਸਾਧ ਬਣ ਕੁੜੀ ਦਾ ਸ਼ਰੀਰਕ ਸ਼ੋਸ਼ਣ ਕੀਤਾ ਤੇ ਫ਼ਿਰ ਕਰਨ ਲੱਗਾ ਬਲੈਕਮੇਲ | ਪੁਲਿਸ ਨੇ ਕਰ ਲਿਆ ਗ੍ਰਿਫ਼ਤਾਰ ਹੈ | ਜੀ ਹਾਂ, ਸ਼ੋਸਲ ਮੀਡੀਆ ਦੀ ਵਰਤੋਂ ਰਾਹੀਂ ਬਹਿਲਾ-ਫੁਸਲਾ ਕੇ ਅਖੌਤੀ ਸਾਧ ਨੇ ਪਹਿਲਾਂ ਲੜਕੀ ਦੀ ਅਸ਼ਲੀਲ ਵੀਡੀਓ ਰਿਕਾਰਡ ਕੀਤੀ ਤੇ ਫ਼ਿਰ ਉਸਨੂੰ ਬਲੈਕਮੇਲ ਕਰਨ ਲੱਗਾ | ਜਿਸ ਤੋਂ ਬਾਅਦ ਪੀੜਤ ਵਲੋਂ ਖਰੜ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਤੇ ਪੁਲਿਸ ਨੇ ਅਖੌਤੀ ਸਾਧ ਨੂੰ ਰਾਜਸਥਾਨ ਪਹੁੰਚ ਕੇ ਗ੍ਰਿਫ਼ਤਾਰ ਕਰ ਲਿਆ । ਥਾਣਾ ਸਦਰ ਖਰੜ ਦੀ ਪੁਲਿਸ ਵੱਲੋਂ ਸਰੀਰਕ ਸ਼ੋਸ਼ਣ ਦੇ ਮਾਮਲੇ ਸਬੰਧੀ IPC ਦੀ ਧਾਰਾ 342, 376, 506 ਅਤੇ IT ਐਕਟ 2000 ਦੀ ਧਾਰਾ 66E ਅਧੀਨ ਅਖੌਤੀ ਬਾਬੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਅਖੌਤੀ ਸਾਧ ਦੀ ਪਛਾਣ ਸੁਰਿੰਦਰ ਟੰਡਵਾਲ ਉਰਫ ਗਣੇਸ ਵਜੋਂ ਹੋਈ ਹੈ | ਜੋ ਕਿ ਰਾਜਸਥਾਨ ਦੇ ਪਿੰਡ ਮੇਦਾਸਰ ਦਾ ਰਹਿਣ ਵਾਲਾ ਹੈ |
.
Bla+takari in the guise of Sadh, used to make obscene videos and forced him to do gang work.
.
.
.
#crimenews #punjab #sadhkharar